ਪਹਿਲਾਂ ਮਾਰੀ ਸਰਕਾਰ ਸੀ ਸੱਟ ਭਾਰੀ,
ਬੈਠਾ ਧਰਨਿਆਂ ਵਿੱਚ ਕਿਰਸਾਨ ਬੇਲੀ।
ਪਿੱਛੋਂ ਪਈ ਸੀ ਕੁਦਰਤੀ ਮਾਰ ਇਹਨੂੰ,
ਘਟੇ ਝਾੜ ਸੀ ਖਿੱਚ ਲਈ ਜਾਨ ਬੇਲੀ।
ਪਈ ਮੰਡੀ ਵਿੱਚ ਫਸਲ ਨਾ ਹੋਏ ਬੋਲੀ,
ਅਫਸਰ ਅੱਜ ਦੇ ਬਣੇ ਸੁਲਤਾਨ ਬੇਲੀ।
ਉੱਤੋਂ ਆ ਗਿਆ ਸ਼ੂਕਦਾ ਫੇਰ ਬੱਦਲ,
ਇਹ ਵੀ ਕਰੂਗਾ ਕੁਝ ਨੁਕਸਾਨ ਬੇਲੀ।
ਉੱਤਮ ਖੇਤੀ ਨਾ ਰਹੀ ਹੈ ਕਹਿਣ ਜੋਗੀ,
ਐਵੇਂ ਈ ਕਹਿਣ ਨੂੰ ਹਨ ਅਖਾਣ ਬੇਲੀ।
ਫਸਿਆ ਪਿਆ ਚੁਫੇਰੇ ਤੋਂ ਅੰਨ-ਦਾਤਾ,
ਉਹਦੇ ਦਰਦ ਤੋਂ ਦੇਸ਼ ਅਣਜਾਣ ਬੇਲੀ।
ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਆਪਣੀ ਮਿਆਦ ਦੇ ਆਖਰੀ ਸਾਲ ਵਿੱਚ ਉਹ ਸਾਰਾ ਟਿੱਲ ਇਸ ਮਕਸਦ ਲਈ ਲਾਉਂਦੀ ਹੈ ਕਿ ਅੜੇ-ਥੁੜੇ ਕੰਮ ਕਰ ਲਏ ਜਾਣ ਅਤੇ ਲੋਕਾਂ ਕੋਲ ਜਾਣ ਜੋਗੇ ਹੋਇਆ ਜਾਵੇ। ਪੰਜਾਬ ਦੀ ਮੌਜੂਦਾ ਸਰਕਾਰ ਦਾ ਇਸ ਵੇਲੇ ਅੰਤਲਾ ਸਾਲ ਚੱਲਦਾ ਪਿਆ ਹੈ ਅਤੇ ਇਸ ਵਿੱਚੋਂ ਇੱਕ ਮਹੀਨਾ ਘਟ ਚੁੱਕਾ ਹੈ, ਪਰ ਇਸ ਦਾ ਉਹ ਪ੍ਰਭਾਵ ਬਣਨ ਵਾਲੀ ਗੱਲ ਕੋਈ ਨਹੀਂ ਲੱਭਦੀ, ਜਿਸ ਤੋਂ ਲੋਕਾਂ ਕੋਲ ਜਾਣ ਲਈ ਇਸ ਦੀ ਕਿਸੇ ਖਾਹਿਸ਼ ਦਾ ਪਤਾ ਲਾਇਆ ਜਾ ਸਕੇ। ਇਸ ਦੀ ਬਜਾਏ ਏਦਾਂ ਲੱਗਦਾ ਹੈ ਕਿ ਸਰਕਾਰ ਕਿਸੇ ‘ਆਟੋ’ ਮੋਡ ਵਿੱਚ ਪਈ ਹੋਈ ਆਪਣਾ ਰਾਹ ਆਪੇ ਲੱਭਦੀ ਅਤੇ ਚੱਲਦੀ ਪਈ...
ਕੰਗਨਾ ਨੇ ਰਮਜ਼ਾਨ ਉੱਤੇ ਵੀ ਪਾਬੰਦੀ ਦੀ ਮੰਗ ਚੁੱਕ ਦਿੱਤੀ ਪੰਜਾਬ ਵਿੱਚਇੱਕੋ ਦਿਨ ਕੋਰੋਨਾ ਦੇ ਰਿਕਾਰਡ 4498 ਨਵੇਂ ਕੇਸ, 64 ਮੌਤਾਂਨਵੀਂ ਦਿੱਲੀ, 17 ਅਪਰੈਲ, – ਭਾਰਤ...
ਲਾਹੌਰ, 17 ਅਪ੍ਰੈਲ – ਪਾਕਿਸਤਾਨ ਸਰਕਾਰ ਨੇ ਮਰਗਾਲਾ ਪਹਾੜੀਆਂ ਵਿੱਚ ਲੱਗਭਗ 2500 ਸਾਲ ਪੁਰਾਣੀਆਂ ਗੌਤਮ ਬੁੱਧ ਦੀਆਂ ਗੁਫਾਵਾਂ, ਜੋ ਸਾਧੂਆਂ ਦਾ ਬਾਗ਼ ਕਹਾਉਂਦੀਆਂ ਸਨ, ਦਾ ਨਾਂ...
ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ...
ਨੇ ਪਾਈ ਤਾਅ, 17 ਅਪ੍ਰੈਲ – ਮਿਆਂਮਾਰ ਵਿੱਚ ਲੋਕਤੰਤਰ ਸਮਰਥਕਾਂ ਨੇ ਆਪਣੀ ਰਣਨੀਤੀ ਬਦਲ ਕੇ ਫ਼ੌਜੀ ਸ਼ਾਸਨ ਦੇ ਬਰਾਬਰ ਕੌਮੀ ਏਕਤਾ ਸਰਕਾਰ ਬਣਾ ਲਈ ਹੈ। ਇਸ...
ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈਇੰਡੀਆਨਾਪੋਲਿਸ, 17 ਅਪ੍ਰੈਲ – ਇੱਥੇ ਹਵਾਈ ਅੱਡੇ ਨੇੜੇ ਫੈਡਐਕਸ ਕੇਂਦਰ ਉੱਤੇ ਕੱਲ੍ਹ ਰਾਤ ਇੱਕ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਵਿੱਚ...
ਪੰਚਕੂਲਾ, 17 ਅਪ੍ਰੈਲ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਐਸੋਸੀਏਟਿਡ ਜਨਰਲਜ਼ ਲਿਮਿਟਡ (ਏ ਜੇ ਐਲ) ਦੇ ਪਲਾਟ ਅਲਾਟਮੈਂਟ ਕੇਸ ਵਿੱਚ ਸੀ ਬੀ...
ਨਵੀਂ ਦਿੱਲੀ, 17 ਅਪ੍ਰੈਲ – ਭਾਰਤ ਦੀ ਸੁਪਰੀਮ ਕੋਰਟ ਨੇ ਚੈੱਕ ਬਾਊਂਸ ਦੇ ਕੇਸਾਂ ਦੇ ਛੇਤੀ ਫੈਸਲੇ ਲਈ ਦਿਸ਼ਾਨਿਰਦੇਸ਼ ਜਾਰੀ ਕੀਤੇ ਅਤੇਕੇਂਦਰ ਸਰਕਾਰ ਨੂੰ ਕਿਹਾ ਹੈ...
ਜਲੰਧਰ, 17 ਅਪ੍ਰੈਲ – ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪੰਜ ਲੱਖ 62 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਕੇਸ ਵਿੱਚ ਥਾਣਾ ਰਾਮਾਮੰਡੀ ਵਿੱਚ ਲੱਧੇਵਾਲੀ ਦੇ...